Punjabi Jokes

                           
                          1 

ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ....?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
....
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
😂😂😂😂



                     2 


ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ..
.
ਉਹਦੇ ਕੰਨ 'ਚ ਹੌਲੀ ਜੇ ਕਹਿ ਦੋ......???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ..😃😃😃😂



                     3


ਗੁਆਂਡੀਆਂ ਦੇ ਘਰ ਮੁੰਡਾ ਹੋਇਆ
.
.
.ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝


                    4


ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ....??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅


                        5

ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈
ਪੈਣ ਲੱਗ ਜਾਂਦਾ..
.
ਇਕ ਦਿਨ 🌞 ਧੁੱਪ ਨਿਕਲੀ ਤਾਂ .....??
.
.
.
ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ
'ਸ਼ਰਫ' ਲੈਣ ਗਿਆ,..
.
ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔
ਬੱਦਲ ਬਹੁਤ ਜੋਰ- ਜੋਰ ਦੀ ਗਰਜੇ..
.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..
.
.
ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ... 😝😃😄😃😄





                         6


ਜੇ ਸਹੇਲੀ ਪੁੱਛੇ, ਜਾਨ
ਤੁਹਾਡਾ Paper
ਕਿੱਦਾ ਦਾ ਹੋਇਆ?
"ਬਹੁਤ ਵਧੀਆ ਹੋਇਆ ਜਾਨ"
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
"ਛੁਣਛਣਾ ਵਧੀਆ ਹੋਇਆ ਈ"


                     7 


ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.


                   8


ਪਿੰਡਾਂ ਵਾਲੇ ਭੋਲੇ-ਭਾਲੇ....
ਚਾਹ ਧਰਨ ਵੇਲੇ ਕਹਿਣਗੇ .. ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ.......??
.
.
.
ਫੇਰ ਕਹਿਣਗੇ,"ਓਏ ਛੇਤੀ-ਛੇਤੀ ਪੀ ਲੋ,ਕੋਈ
ਆ ਈ ਨਾ ਜਾਵੇl" :D :D



                    9


ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _
ਸੱਸ:- ਬੇਟਾ ਘਰ ਕਦੋਂ ਜਾਣਾ ???
ਜਵਾਈ:- ਕਿਉਂ ਜੀ ???
ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।
ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।।
ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।
ਜਵਾਈ :- ਸਾਲਿਉ !!!
ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ???


                       10

ਟਿ੍ੰਗ ਟਿ੍ੰਗ
ਟਿ੍ੰਗ ਟਿ੍ੰਗ
ਹੈਪੀ ਦੀ ਘਰਵਾਲੀ : ਹੈਲੋ!
ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ|
ਹੈਪੀ ਦੀ ਘਰਵਾਲੀ : ਜਹਿਰ,,😂
ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,


                             11


ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,

.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .


                           12

ਪਤਨੀ - ( ਗੁੱਸੇ 'ਚ') ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ - ਬੱਸ 'ਚ ਚੜ੍ਹਾਕੇ ਆਵਾਂ?
.
.
. ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ



                                    13

ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ 'ਚ ਤੂੰ ਦਿੱਸਦੀ....

.
ਕਮਲੀ ਕਹਿੰਦੀ "ਪਾਸ" ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.



                                       14


ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓
ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ


                                       15


ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ.. ;)
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. :D ??
..

ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ 'ਚ ਬੋਲੇ..
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!



                                       16

ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ
ਹਰਾ ਰੰਗ ਮੁਸਲਮਾਨਾਂ ਦਾ,
ਚਿੱਟਾ ਰੰਗ ਈਸਾਈਆ ਦਾ,
ਕੇਸਰੀ ਰੰਗ ਹਿੰਦੂਆਂ ਦਾ,
ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ
ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ



                                             17


ਮੁੰਡਾ ਕੁੜੀ ਨੂੰ:� ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ �ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?�
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ


                                           18


ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ


                                             19

ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ.. ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ..!!!


                                                20

ਕੁੜੀ :- ਤੇਰੇ ਪਾਪਾ ਕੀ ਕਰਦੇ ਨੇ?
ਮੁੰਡਾ :-KFC ਦੇ ਮਲਿਕ ਨੇ।
ਕੁੜੀ:- woww... KFC ਦਾ ਪੂਰਾ ਨਾਮ ਕੀ ਹੈ?
ਮੁੰਡਾ:- Kala Fruit Chart


                                                21

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ .
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ


                                                 22

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ �ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ �inni wadi billi�


                                                  23

Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ
Akbar: ਕੌਣ ਹੈ ਤੂੰ ?
Santa: ਜਹਾਂਪਨਾਹ, ਮੈਂ ਸੰਤਾ ਹੂੰ
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ

                                                             24

ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ�A for �ELEPHANT�
ਹਾਥੀ �ਕਮਲੀਏ A for APPLE ਹੁੰਦਾ
ਕੀੜੀ �ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

                                                             25

1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!..
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..
ਕਹਿੰਦੀ!!! ਪਾਗਲ ਜਿਹਾ!!!!

                                                             26


ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ
ਚੂਹਾ : ਨਹੀਂ ਮੈਂ ਨਹੀਂ ਲਿਓਆਣੀ
ਚੂਹੀ : ਕਿਊਂ ??
ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ


                                                              27

ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ


                                                               28

ਡਾਕੂ ਕਿਸੇ ਘਰ ਚੋਰੀ ਕਰਨ ਗਿਆ ..
ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
ਔਰਤ: ਲੈ ਫੱੜ ਝੁਮਕੇ ਲੈ ਫੜ ਕਾਂਟੇ ..
ਲੈ ਲੈ ਫੜ ਮੰਗਲ ਸੂਤਰ ..
ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
ਲੈ ਲੈ ਨੱਕ ਦਾ ਕੋਕਾ ਵੀ ਲੈਲਾ..
ਸਬ ਕੁੱਝ ਲੈਲਾ �ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ .. 😀
ਡਾਕੂ .. ਭੈਣਜੀ ਤੁਸੀਂ ਤਾ serious ਹੀ ਹੋਗੇ ਜੇ

                                                            29

ਸੰਤੇ ਨੇ ਸਵਾਲ ਪੁੱਛਿਆ ..
ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .??
ਅਗਰੇਜ � I don�t Know ..
ਪਾਕਿਸਤਾਨ :ਪਤਾ ਨਹੀ ....
ਪੰਜਾਬੀ � ਹਾਥੀ ਦਾ ਨਾ ਤੋਤਾ ਸੀ � ਤੇ � ਤੋਤੇ ਦਾ ਨਾ ਹਾਥੀ ਸੀ


                                                          30

menu khendi ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ??
.. ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ? ਮਿਲਾਵੇਂਗ???ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ
ਦੱਬਿਆ ਗਿਆ..
.
.
.
.
.ਪੂਰਾ ਟੱਬਰ ਇੰਝ ਵੇਖਣ ਲੱਗ ਪਿਆ
.
.
.
ਜਿਵੇਂ ਮੈਂ AK-47 ਚਲਾਤੀ ਹੋਵੇ ..


                                                        31


ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ....
ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ....
.
ਉਦਾਹਰਣ ਵਜੋਂ.....??
.
.
.
ਮੂੰਗਫਲੀ ਮੇਂ ਦਾਣਾ ਨਹੀਂ....!
ਹਮ ਤੁਮਾਰੇ ਮਾਮਾ ਨਹੀਂ

                                                            32

ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ
ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
SHO-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ ..
SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ..?
ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??


                                                             33
 

ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,,

ਸੰਤਾ----ਕੌਣ ਆ,,,?

ਅਵਾਜ ਆਈ,,,,!
,
,
ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,,
?
ਸੰਤਾ--ਕਿੰਨੇ ਬੰਦੇ ਹੋ,,,?

ਪੁਲਿਸ---3 ਬੰਦੇ ਆ,,

ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ
?????


                                                                 34

ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ
.
.
.ਕਿ...!
.
.
ਉੱਚਾਈਆ ਂਨੂੰ ਛੂੰਹਣ ਲਈ....??





.
.
.ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...


                                                               35



ਨੀਂ ਤੂੰ ਸੁੱਖ?ਕੇ ਪਤਾਸੇ
ਬੁੱਧਵਾਰ ਦੇ
? ?
ਮੁੰਡੇ ਨੂੰ ਫਸਾਉਣ ਨੂੰ?
ਫਿਰੇਂ


                                                                 36


ਮੈ ਇੱਕ
ਕੁੜੀ ਨ
ੂਕਿਹਾ ਕਿ
Skype ਤੇ ਆਜਾ_
ਕਹਿਦੀ
. .
.
.
.
.ਮੈ ਤਾ Activa ਤੇ ਆਉਗੀ_


                                                                   37


ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ
ਓ ਜਰਾ ਟੱਚਮੀ :ਟੱਚਮੀ,,ਟੱਚਮੀ
ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ
ਤੇ ਕਿਹਾ ਹਿਮਤ ਵਾ ਤੇ ਅੱਗੇ ਗਾ



                                                                    38

ਜੋ ਯਾਰ ਸਾਡੇ Status Copy ਕਰਦੇ ਨੇ, ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ. ਜੋ Copy ਕਰਦੇ ਨੇ ....

ਖੁਸ਼ ਰਹੋਂ



                                                                     39


ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ
Close uP ਵਾਲੀ ਮਸ਼ੂਰੀ ਦੇਖ ਕੇ ਇੱਦਾ
ਲੱਗਣ ਲੱਗ ਜਾਂਦਾ ਜਿਵੇਂ .?
.
.
.
.
.
.
.
.
.
.
.
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ
ਆ Close uP ਨਾਲ ਬੁਰਛ ਕਰਕੇ..


                                                                       40


ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ..


.

ਵੀ..
ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ
ਮੋਟਰਸਾਈਕਲ ਈ ਖੋਹ ਲੈਣਗੇ..



                                                                       41


ਐਂਵੇ ਇਸ਼ਕ ਇਸ਼ਕ ਨਾ ਕਰਿਆ ਕਰ..ਤੇਰੇ ਆਪਣੇ tenu ਠਗਣਗੇ..
ਰਖ ਘਰਦਿਆਂ ਤੇ ਯਕੀਨ..ਉਹ kehda maada ਲਭਣਗੇ..


                                                                         42


ਇਕ ਕੁੜੀ ਸੜਕ ਤੇ ਕੋਲ Khadi c..
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ..
.
ਫਿਰ ..??
.
.
.
.
ਵਾਪਿਸ ਆਉਂਦਾ ਕੁੜੀ ਦੇ ਕੋਲ..
..
ਕਹਿੰਦਾ ਪਹਿਚਾਣੀਆ........
ਕੁੜੀ ...ਕਹਿੰਦੀ ਨਹੀ ?
.
.
.
ਕਹਿੰਦਾ ਕਮਾਲ ਏ ........
..
ਹੁਣੇ ਤਾਂ ਮੈ ਤੇਰੇ ਕੋਲੋ ....
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ ..



                                                                       43

ਪੰਜਾਬ ਦੇ ਹਰ ਇੱਕ ਮੁੰਡੇ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਜਰੂਰ
ਹੁੰਦਾ ਕਿ......?
+
+
+
+
+

+
+
+
ਮੇਰੇ ਜਿਹਾ ਘੈਂਟ ਤੇਨੂੰ ਨਈਓ ਲੱਭਣਾ...!
ਨੀਂ ਉਂਜ ਗੱਬਰੂ ਬੜੇ..



                                                                         44


ਬੜੇ ਦਿਨਾਂ ਬਾਅਦ ਅੱਜ
#Phone ਤੇ ਉਸਦੀ ਅਵਾਜ਼ ਸੁਣੀ
ਤਾਂ
.
Dil ਨੇ ਧੜਕਦੇ ਹੋਏ ਕਿਹਾ
.
.
ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ
ਆ""""




                                                                            45


ਮੈਡਮ '
' ਸਾਰੇ ਬੱਚੇ ਆਪਣੀ ਡਰਾਇੰਗ
ਦੀ ਕਾਪੀ ਤੇ ਟਰੈਨ ਬਣਾਓ '
ਮੈ ਪੰਜ ਮਿੰਟ
ਬਾਅਦ ਆਕੇ ਚੈਂਕ ਕਰਦੀ ਆ
' ਝੰਡਾ ਅਮਲੀ ਨੂੰ ਟਰੈਨ
ਬਨੋਨੀ ਨਹੀ ਆਉਂਦੀ ਸੀ '
'
' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ
ਤੇ ਕਹਿੰਦੀ
' ਤੇਰੀ ਕਾਪੀ ਖਾਲੀ ਏ
' ਟਰੈਨ ਕਿਥੇ ਆ ਤੇਰੀ '
' ਕਹਿੰਦਾ '
ਮੈਡਮ ਜੀ
ਟਰੈਨ ਤੁਹਾਡੇ ਪਿਓ ਦੀ ਥੋੜੀ ਏ'
ਜਿਹੜੀ ਤੁਹਾਨੂੰ ਉਡੀਕ
ਦੀ ਰਹਿੰਦੀ
' ਤੁਸੀ ਲੈਟ ਆਏ ੳ
ਟਰੈਨ ਪੰਜ ਮਿੰਟ ਪਿਹਲਾ ਨਿਕਲ
ਗਈ ਏ '.......


                                                                       46



ਕਿਸੇ ਕੁੜੀ ਦਾ ਆਉਣਾ ਤਾਂ ਦੂਰ ਦੀ ਗੱਲ ਐ ..
ਮੈਂ ਤਾਂ ਅਪਣੇ ਵਿਚਾਲੇ ਰੱਬ ਨੂੰ ਨਾਹ ਆਉਣ ਦੇਵਾਂ



                                                                          47



ਸਾਰਾ ਦਿਨ ੳੁਹ ਮੇਰੀ ਯਾਦ ਲਕੋਇਆ ਕਰਦੀ ਆ,
ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ ..
.
ਤੇਰੇ ਦਿਲ ਵਿਚ ...??
.
.
.
ਪਿਆਰ ਮੇਰੇ ਲਈ,
ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,..
.
ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ
ਰੋਂਦੀ ਹੈ?..



                                                                       48



ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ....
.
ਮੌਤ ਤੌ ਜਿੰਦਗੀ ਚ..??
.
.
.
ਬਸ ਏਨਾ ਕੁ ਫਾਂਸਲਾਂ..ਜਿੰਨਾ ਤੇਰੇ ਮੇਰੇ ਮੇਲ
ਦਾ ਸਵਾਲ ਅੋਖਾ ਏ .. !!




                                                                  49



ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ..
.
ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??''
.
.
.
.
.
.
.
.

ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ :P






                                                                             50



ਕਹਿੰਦਾ ਤੇਰੇ ਪਿਆਰ ਜਤਾਉਣ ਦਾ ਤਰੀਕਾ ਵੀ
ਬੜਾ ਅਜੀਬ ਆ..ਗੁੱਸਾ ਕਿਸੇ ਹੋਰ ਤੇ?
.
.
.
ਆਇਆ ਹੋਵੇ ਉਤਾਰਨਾ ..
ਮੈਨੂੰ ਸੁਣਾ ਸੁਣਾ ਕੇ ਹੁੰਦਾ ਤੂੰ..




No comments: